The Joy of Sleep(ing)

 Cannot be told, it only ought to be enjoyed first hand.

 Anyone who still ends up saying that liking to sleep will surely turn one into a begging pauper doesn’t know where it’s at! Growing up I really didn’t care to realize the benefits of sleep. Inspired by a teacher who once told the class that in order to succeed you should try to sleep less and then make effective use of the time that you are up and about.

 Nowhere are the effects of sleep felt better and well deserved than when coupled with a good bit of exercise and timed sustained times for going to sleep and getting up. Until recently I hadn’t thought too much about this. The main problem with life as a student is that once you allow yourself to spend more and more time doing assignments and cut out into recreation time, sleep is altered automatically.

To read the rest, click here

Written on 9:43am, Saturday September 3, 2011

Uploaded 11:00pm, Friday January 13, 2012

-------------------------------------------------------------------------------------------------------------------------

ਅੱਜ ਕੁਲ੍ਹ ਕੀ ਹੋ ਰਿਹਾ?
 

ਸੁਹਿਰਦ ਰੰਗ ਰੱਤੜੇ ਪੰਜਾਬੀ ਪੜ ਸਕਣ ਆਲਿਆਂ ਲਈ ਉਚੇਚਾ ਉਪਰਾਲਾ!

ਕੀ ਦੱਸਾਂ ਬਈ, ਆਹ ਅੰਗਰੇਜੀ ‘ਚ ਪੜ ਲਓ ਸਾਰੀ ਵਿਥਾ ਜਿਹੜੀ ਥੱਲੇ ਲਿਖੀ ਆ…

ਪਰ ਜੇ ਤੁਸੀ ਪੰਜਾਬੀ ਨੂੰ ਹੀ ਪੜ ਕੇ ਵਿਗਸਦੇ ਹੋ ਜਾਂ ਇਹ ਬਗਾਨੀ ਭਾਸ਼ਾ ਔਖ਼ੀ ਜਾਪਦੀ ਆ ਤਾਂ ਫ਼ਿਕਰ ਨਾਂ ਕਰੋ ਜੀ ਇਸ ਸਾਰੀ ਪੋਸਟ ਦਾ ਤੱਤ ਸਾਰ, ਨਿਚੋੜ ਤੁਹਾਡੇ ਲਈ ਦਿੱਤਾ ਹਾ ਰਿਹਾ ਹੈ ਜੀ! ਆਹ ਤਿੰਨ ਜੀਜ਼ਾ ਆ ਮੋਟੇ ਤੌਰ ਤੇ:

੧) ਪਾਠਕ ਜਨਾਂ, ਨਵੇਂ ਅਤੇ ਪੁਰਾਣੇ ਸਾਥੀਆਂ ਦਾ ਜਿਨ੍ਹਾਂ ਨੇ ਕਾਫ਼ੀ ਹਲੂਣਾ ਦਿੱਤਾ ਅਤੇ ਦੇ ਰਹੇ ਹਨ ਤੁਹਾਡਾ ਸਾਰੇਆ ਦਾ ਉਚੇਚੇ ਤੌਰ ਤੇ ਧੰਨਵਾਦ ਜੀ। ਇਸ ਕੋਸ਼ਿਸ਼ ਦਾ ਫ਼ਲ ਇਹ ਪੋਸਟ ਹੈ ਅਤੇ ਨਵਾਂ ਉਪਰਾਲਾ ਹੈ, ਨਵੀਂ ਖੋਜ ਜੋ ਇਹ ਕੇ ਸਮੇ ਦੀ ਕਮੀਂ ਕਿਸੇ ਚੰਗੇ ਕੰਮ ਨੂੰ ਲਟਕਾਉਣਾ ਕੋਈ ਬਹਾਨਾਂ ਨਹੀ। ਸਮੇਂ ਦੀ ਚੰਗੇ ਤੌਰ ਤੇ ਵਰਤੋਂ ਕਰਨੀ ਹੀ ਸਭ ਤੋਂ ਵੱਡੀ ਪ੍ਰਾਪਤੀ ਹੈਂ। ਇਹ ਕਰਨ ਨਾਲ ਸਮਾਂ ਖੁੱਲ ਜਾਂਦਾ ਹੈ ਅਤੇ ਹੋਰ ਕੁੱਝ ਕਰ ਸਕਦੇ ਹਾਂ।


੨) ਇਹ ਸਾਈਟ ਨਾ ਅੱਪਡੇਟ ਕਰਨ ਦਾ ਪ੍ਰਮੁੱਖ ਕਾਰਨ ਹੈ ਕਿ ਗੂਗਲ ਆਲੇਆ ਦੇ ਲੋਕ-ਹੀਣ ਲੱਛਣ ਅਤੇ ਸੌਖ-ਮਾਰੂ ਨੀਤੀਆ। ਖ਼ਾਸ ਕਰਕੇ ਲੋਕਾਂ ਦੀ ਅਵਾਜ਼, ਕੌਮੈਂਟ ਕਰਨ ਦੀ ਦਰੁੱਸਤ ਕੋਡ ਨਾ ਹਾਸਲ ਕਰਨੀ।


੩) ਸਾਰੀ ਸਾਈਟ ਹੁਣ ਤੱਕ ਜੋੜ ਦੇਣੀ ਅਤੇ ਚਾੜ ਦੇਣੀ ਕੋਈ ਸਿਆਨਪ ਨਹੀਂ ਹੈ, ਸਗੋਂ ਦੁੱਗਣਾ ਕੰਮ ਹੋ ਜਾਊਗਾ। ਇਓਂ ਕਰਨ ਨਾਲ ਨਲੇ ਤਾਂ ਸਮਾਂ ਜਿਆਦਾ ਨਸ਼ਟ ਹੁੰਦਾ ਹੈ ਤੇ ਨਲੇ ਫ਼ਿਰ ਕੌਮੈਂਟਰੀ ਦੇ ਨਵੇਂ ਸੌਖੇ ਢੰਗ ਦੀ ਡਿਪਲੋਏਮਿੰਟ ਮਗਰੋਂ ਹੋਰ ਸ਼ਿੰਗੜੀ ਸ਼ਿੜ ਜੂ ਗੀ ਅਤੇ ਸਮਾਂ ਬਹੁਤ ਮਰ ਜੂ।

ਦੁਆਰ ਤੋਂ ਫ਼ਿਰ ਸਾਰੇ ਮਾਈ ਭਾਈ ਦਾ ਸਾਥ ਦੇਣ ਵਾਸਤੇ ਕੋਟਾਨ ਕੋਟ ਥੰਨਵਾਦ ਹੈ। ਦਿੰਦੇ ਰਿਹੇਓ ਜੀ ਅਤੇ ਜਓਂਦੇ ਵਸਦੇ ਰਹੋ!

੫:੦੦ ਵਜੇ ਸਵੇਰ, ਐਤਵਾਰ, ੨੩ ਅੱਸੂ (ਸੰਮਤ ੫੪੩ ਨਾਨਕਸ਼ਾਹੀ) {੯ ਅਕਤੂਬਰ ੨੦੧੧ ਈਸਵੀ} ਨੂੰ ਇਹ ਪੋਸਟ ਲਿਖੀ

So... what's been happening these days?

First of all, I'd like to thank the few of you on the ongoing persistence in getting me moving with getting things working on version 2 of this site. The readers, new both new and old, for the numerous e-mail exchanges over the past months on older posts and the situation of this site, and its future deserve thanks for getting me to this point and working.

To read the rest, click here

Uploaded and Written 5:00am, Sunday October 9, 2011